ਜਾਤੀ ਦੇ ਪੌਦਿਆਂ/ਵੇਲਾਂ ਨੂੰ ਲਾਲ ਭੂੰਡੀ ਦੇ ਹਮਲੇ ਤੋਂ ਬਚਾਉਣ ਲਈ ਫ਼ਸਲ ਦੀ ਅਗੇਤੀ ਬਿਜਾਈ (ਨਵੰਬਰ) ਵਿੱਚ ਕਰੋ ਜਾਂ ਪੌਦਿਆਂ/ਵੇਲਾਂ ਦੇ ਪੱਤਿਆਂ ਤੇ ਹਫਤੇ ਦੇ ਵਕਫੇ ਦੇ ਹਿਸਾਬ ਨਾਲ 3-4 ਬਾਰ ਗੋਹੇ ਦੀ ਸਵਾਹ ਦਾ ਧੂੜਾ ਦਿਓ|